14 ਸਤੰਬਰ (ਆਸ਼ਾ ਸ਼ਰਮਾ ) ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਜਲੰਧਰ ਦੇ ਪਿੰਡ ਅਵਾਣ ਖਾਲਸਾ ਵਿਖੇ ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ,ਨਰਿੰਦਰ ਸਿੰਘ ਬਾਜਵਾ ਬਲਾਕ ਪ੍ਰਧਾਨ ਦੀ ਪ੍ਰੇਰਨਾ ਸਦਕਾ ਅਤੇ ਸੁੱਖ ਗਿੱਲ ਤੋਤਾ ਸਿੰਘ ਵਾਲਾ ਜਿਲ੍ਹਾ ਪ੍ਰਧਾਨ ਯੂਥ ਵਿੰਗ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਅਤੇ ਦਵਿੰਦਰ ਸਿੰਘ ਕੋਟ ਈਸੇ ਖਾਂ ਦੀ ਅਗਵਾਈ ਵਿੱਚ ਮਹਿੰਦਰ ਸਿੰਘ ਇਕਾਈ ਪ੍ਰਧਾਨ,ਕਮਲਹੀਰ ਸਿੰਘ ਮੀਤ ਪ੍ਰਧਾਨ,ਹਰਭਜਨ ਸਿੰਘ ਮੁੱਖ ਬੁਲਾਰਾ,ਲਖਬੀਰ ਸਿੰਘ ਲੱਖਾ ਜਨਰਲ ਸਕੱਤਰ,ਰਾਜਨਬੀਰ ਸਿੰਘ ਮੈਂਬਰ,ਅਮਨਦੀਪ ਸਿੰਘ ਮੈਂਬਰ,ਅਤੇ ਰਣਜੀਤ ਸਿੰਘ ਨੂੰ ਮੈਂਬਰ ਥਾਪਕੇ ਇਕਾਈ ਦਾ ਗਠਨ ਕੀਤਾ ਗਿਆ,ਇਸ ਮੌਕੇ ਲਖਬੀਰ ਸਿੰਘ ਗੋਬਿੰਦਪੁਰ,ਜਸਵੰਤ ਸਿੰਘ ਸਰਪੰਚ ਲੋਹਗੜ੍ਹ,ਤਜਿੰਦਰਪਾਲ ਸਿੰਘ ਸਿੱਧੂ ਸਰਪੰਚ,ਡਾ.ਐਮ ਪੀ ਸਿੰਘ,ਇੱਕਬਾਲ ਸਿੰਘ,ਗੁਰਮੁੱਖ ਸਿੰਘ ਸਰਪੰਚ,ਪਾਲ ਸਿੰਘ,ਗੁਰਜੀਤ ਸਿੰਘ ਭਿੰਡਰ,ਤਲਵਿੰਦਰ ਗਿੱਲ ਸਪੈਸ਼ਲ ਤੌਰ ਤੇ ਹਾਜਰ ਹੋਏ!
