अमेरिका सिर्फ एक हफ्ते में परमाणु बम बना सकता है ईरान? अमेरिका का बड़ा दावा; ट्रंप की बढ़ी चिंता नई दिल्ली फ्री कश्मीर पोस्टर से खुला लश्कर की आतंकी साजिश का राज, कोलकाता से तमिलनाडु तक छापेमारी के बाद 8 गिरफ्तार बिहार बिहार के सभी सरकारी इंजीनियरिंग कॉलेजों में अब होगी AI की पढ़ाई, लैब के लिए मिलेंगे 30 लाख रुपये नई दिल्ली अब किसानों को नहीं लगानी पड़ेगी लाइन, खाद-बीज और कीटनाशकों की होगी होम डिलीवरी नई दिल्ली भारतीय तेज गेंदबाजों के आगे साउथ अफ्रीका का आत्मसमर्पण, लगा तीसरा झटका नई दिल्ली पाकिस्तान के बाद बांग्लादेशी मॉड्यूल का पर्दाफाश, हाफिज सईद से संपर्क में रहा शब्बीर अहमद जम्मू-कश्मीर मारा गया एक और आतंकी, सैफुल्लाह सहित जैश के तीन दहशतगर्द ढेर; मुठभेड़ जारी
EPaper Join LogIn
अमेरिका - सिर्फ एक हफ्ते में परमाणु बम बना सकता है ईरान? अमेरिका का बड़ा दावा; ट्रंप की बढ़ी चिंता     नई दिल्ली - फ्री कश्मीर पोस्टर से खुला लश्कर की आतंकी साजिश का राज, कोलकाता से तमिलनाडु तक छापेमारी के बाद 8 गिरफ्तार     बिहार - बिहार के सभी सरकारी इंजीनियरिंग कॉलेजों में अब होगी AI की पढ़ाई, लैब के लिए मिलेंगे 30 लाख रुपये     नई दिल्ली - अब किसानों को नहीं लगानी पड़ेगी लाइन, खाद-बीज और कीटनाशकों की होगी होम डिलीवरी     नई दिल्ली - भारतीय तेज गेंदबाजों के आगे साउथ अफ्रीका का आत्मसमर्पण, लगा तीसरा झटका     नई दिल्ली - पाकिस्तान के बाद बांग्लादेशी मॉड्यूल का पर्दाफाश, हाफिज सईद से संपर्क में रहा शब्बीर अहमद     जम्मू-कश्मीर - मारा गया एक और आतंकी, सैफुल्लाह सहित जैश के तीन दहशतगर्द ढेर; मुठभेड़ जारी    
एक बार क्लिक कर पोर्टल को Subscribe करें खबर पढ़े या अपलोड करें हर खबर पर इनकम पाये।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ( ਪੂਰਬੀ ) ਵਿਖੇ ਐਨ. ਏ .ਐਸ ਅਧੀਨ ਸਿਖਲਾਈ ਦਿੱਤੀ ਗਈ
  • 151113014 - CHARANJIT SINGH 0 0
    29 Jul 2021 12:37 PM

ਮੋਗਾ 29 ਜੁਲਾਈ ( ਚਰਨਜੀਤ ਸਿੰਘ ) ਅੱਜ ਮਿਤੀ 29/7/21 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ( ਜ਼ਿਲ੍ਹਾ ਮੋਗਾ )ਵਿਖੇ ਅੰਗਰੇਜ਼ੀ ਅਤੇ ਪੰਜਾਬੀ ਵਿਸ਼ੇ ਦੀ ਐਨ. ਏ .ਐਸ ਟ੍ਰੇਨਿੰਗ ਅਧੀਨ ਸਿਖਲਾਈ ਦਿੱਤੀ ਗਈ ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਬਲਦੇਵ ਸਿੰਘ ( ਐੱਸ. ਆਰ .ਪੀ ਹਿਊਮੈਨਿਟੀਜ਼) ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਰਾਜ ਸਿੱਖਿਆ ਵਿਭਾਗ ਨੇ ਰਾਸ਼ਟਰੀ ਸੂਚਕ ਅੰਕ ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜੋ ਕਿ ਅਧਿਆਪਕ ਵਰਗ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਮਾਣ ਨੂੰ ਬਰਕਰਾਰ ਰੱਖਣ ਲਈ ਸਾਨੂੰ ਨਵੰਬਰ ਮਹੀਨੇ ਹੋਣ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਬੱਚਿਆਂ ਦੀ ਸੌ ਪ੍ਰਤੀਸ਼ਤ ਭਾਗੀਦਾਰੀ ਪੂਰੀ ਤਿਆਰੀ ਨਾਲ ਕਰਵਾਉਣੀ ਹੋਵੇਗੀ ।
ਐਨ.ਏ.ਐਸ ਰਾਸ਼ਟਰੀ ਪੱਧਰ ਦਾ ਸਰਵੇਖਣ ਹੈ । ਇਸ ਵਿੱਚ ਕਿਸੇ ਵੀ ਸਕੂਲ ਨੂੰ ਸੈਂਪਲ ਦੇ ਤੌਰ ਤੇ ਲਿਆ ਜਾ ਸਕਦਾ ਹੈ ਅਤੇ ਹਰ ਅਧਿਆਪਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਰੇਕ ਵਿਦਿਆਰਥੀ ਨੂੰ ਇਸ ਸਬੰਧੀ ਜਾਣਕਾਰੀ ਦੇਵੇ ਅਤੇ ਤਿਆਰੀ ਕਰਵਾਏ ਤਾਂ ਕਿ ਪੰਜਾਬ ਰਾਜ ਪੀ.ਜੀ.ਆਈ ਸਰਵੇਖਣ ਦੀ ਤਰ੍ਹਾਂ ਐੱਨ ਏ ਐੱਸ ਵਿੱਚ ਵੀ ਮੋਹਰੀ ਹੋ ਸਕੇ।
ਇਸ ਮੌਕੇ ਡੀ.ਈ.ਓ ਸੈਕੰਡਰੀ (ਜ਼ਿਲ੍ਹਾ ਮੋਗਾ ) ਸ੍ਰੀ ਸੁਸ਼ੀਲ ਨਾਥ ਜੀ ਨੇ ਕਿਹਾ ਕਿ ਪੰਜਾਬ ਸੂਬੇ ਨੂੰ ਐੱਨ.ਏੇ.ਐੱਸ ਵਿੱਚ ਮੋਹਰੀ ਸੂਬਾ ਬਣਾਉਣ ਲਈ ਸਮੂਹ ਅਧਿਆਪਕਾਂ ਦੀ ਅਹਿਮ ਭੂਮਿਕਾ ਹੈ ਅਤੇ ਸਾਰੇ ਹੀ ਅਧਿਆਪਕ ਪੂਰੀ ਤਨਦੇਹੀ ਨਾਲ ਵਿਦਿਆਰਥੀਆਂ ਨੂੰ ਇਸ ਦੀ ਤਿਆਰੀ ਕਰਵਾਉਣਗੇ ।
ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸ੍ਰੀ ਹਰਸ਼ ਕੁਮਾਰ ਗੋਇਲ ,ਜ਼ਿਲ੍ਹਾ ਮੀਡੀਆ ਟੀਮ ਸ. ਰਵਿੰਦਰਪਾਲ ਸਿੰਘ ਅਤੇ ਸ੍ਰੀ ਵਿਕਾਸ ਚੋਪੜਾ,ਬੀ ਐੱਮ ਅੰਗਰੇਜ਼ੀ/ਐੱਸ .ਐੱਸ ਸ. ਨਵਦੀਪ ਸਿੰਘ ,ਬੀ.ਐਮ ਐੱਸ ਐੱਸ /ਅੰਗਰੇਜ਼ੀ ਸ. ਨਿਰਵੈਰ ਸਿੰਘ ,ਮੈਡਮ ਰਜਨੀ (ਅੰਗਰੇਜ਼ੀ ਆਰ.ਪੀ),ਡੀ ਐਮ ਪੰਜਾਬੀ ਸ. ਜਸਪ੍ਰੀਤ ਸਿੰਘ ,ਸ. ਸਰਬਜੀਤ ਸਿੰਘ ਬੀ. ਐੱਮ ਪੰਜਾਬੀ ਧਰਮਕੋਟ 2,ਸ. ਗੁਰਦੀਪ ਸਿੰਘ ਬੀ. ਐੱਮ ਪੰਜਾਬੀ ਧਰਮਕੋਟ 1, ਸ.ਮਨਜੀਤ ਸਿੰਘ ਬੀ ਐੱਮ ਪੰਜਾਬੀ ਮੋਗਾ 1,ਸ. ਗੁਰਪ੍ਰੀਤ ਸਿੰਘ ਪੰਜਾਬੀ ਬੀ ਐੱਮ ਮੋਗਾ 2,ਸ.ਤੇਜਿੰਦਰ ਸਿੰਘ ਬੀ. ਐੱਮ ਪੰਜਾਬੀ ਨਿਹਾਲ ਸਿੰਘ ਵਾਲਾ ਵਿਸ਼ੇਸ਼ ਤੌਰ ਤੇ ਮੌਜੂਦ ਸਨ ।

Subscriber

188580

No. of Visitors

FastMail