EPaper LogIn
एक बार क्लिक कर पोर्टल को Subscribe करें खबर पढ़े या अपलोड करें हर खबर पर इनकम पाये।

ਭਾਰਤੀ ਕਿਸਾਨ ਜੂਨੀਅਨ ਉਗਰਾਹਾਂ ਪਿੰਡ ਨੱਥੂਪੁਰ ਕਮੇਟੀ ਦੀ ਚੋਣ।
  • 151109515 - LAKHWINDER SINGH 0 0
    25 Jul 2021 23:13 PM



25.ਜੁਲਾਈ (ਲਖਵਿੰਦਰ ਸਿੰਘ )ਅੱਜ ਪਿੰਡ ਨੱਥੂਪੁਰ ਵਿਖੇ ਬੀ. ਕੇ. ਯੂ. ਉਗਰਾਹਾਂ ਵੱਲੋਂ ਪਿੰਡ ਦੀ ਕਮੇਟੀ ਦੀ ਚੋਣ ਕੀਤੀ ਗਈ। ਇਹ ਚੋਣ ਗੁਰਬਾਜ ਸਿੰਘ ਜਿਲ੍ਹਾ ਪ੍ਰਧਾਨ ਤਰਨਤਾਰਨ ਦੀ ਅਗਵਾਈ ਵਿੱਚ ਕੀਤਾ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਇਕੱਠ ਹੋਇਆ। ਇਕੱਠ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਆਗੂਆਂ ਅਤੇ ਪਿੰਡ ਦੇ ਆਗੂਆਂ ਵੱਲੋਂ ਇਕੱਤਰ ਹੋਏ ਕਿਸਾਨ ਸਾਥੀਆਂ ਨੂੰ ਤਿੰਨ ਕਾਲੇ ਕਨੂੰਨਾਂ ਸਬੰਧੀ, ਕਿਸਾਨੀ ਮੁੱਦੇ ਤੇ ਹੋ ਰਹੇ ਅੱਤਿਆਚਾਰਾਂ ਅਤੇ ਧੱਕੇਸ਼ਾਹੀਆਂ  ਸਬੰਧੀ ਜਾਗਰੂਕ ਕੀਤਾ ਗਿਆ। ਉਪਰੰਤ ਕਮੇਟੀ ਪ੍ਰਧਾਨ ਦਾਰਾ ਸਿੰਘ, ਮੀਤ ਪ੍ਰਧਾਨ ਗੁਰਮੇਲ, ਜਰਨਲ ਸਕੱਤਰ ਤਜਿੰਦਰ ਸਿੰਘ, ਮੀਤ ਪ੍ਰਧਾਨ ਨਰਿੰਦਰ ਸਿੰਘ, ਤੇ ਬਾਕੀ ਸਾਰੇ ਸਲਾਹਕਾਰ, ਗੋਰਾ ਸਿੰਘ, ਬਾਬਾ ਅਮਰਜੀਤ ਸਿੰਘ, ਸਿਕੰਦਰਪਾਲ ਸਿੰਘ,ਖਜਾਨਚੀ ਭਾਗ ਸਿੰਘ ਅਤੇ 31 ਮੈਂਬਰਾਂ ਦੀ ਚੋਣ ਕੀਤੀ ਗਈ। ਇਸ ਕਮੇਟੀ ਦੀ ਚੋਣ ਸਮੇਂ ਜਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿਧਵਾਂ, ਸਲਾਹਕਾਰ ਜਗਬੀਰ ਸਿੰਘ, ਬੱਬੂ ਗੰਡੀਵਿੰਡ, ਸੁਖਵੰਤ ਸਿੰਘ ਵਲਟੋਹਾ ਪ੍ਰਚਾਰਕ, ਖਜਾਨਚੀ ਰਾਜਵਿੰਦਰ ਸਿੰਘ, ਜਰਨਲ ਸਕੱਤਰ ਹਰਦੀਪ ਸਿੰਘ ਜੌੜਾ, ਹਰਚਰਨ ਸਿੰਘ ਲੌਹਕਾ,  ਭੁਪਿੰਦਰ ਸਿੰਘ ਠੱਠੀਆਂ, ਬਲਜਿੰਦਰ ਸਿੰਘ ਠੱਠੀਆਂ,  ਅਜੀਤ ਸਿੰਘ  ਸਿਧਵਾ ਆਦਿ ਮੌਜੂਦ ਸਨ



Subscriber

188143

No. of Visitors

FastMail