EPaper LogIn
एक बार क्लिक कर पोर्टल को Subscribe करें खबर पढ़े या अपलोड करें हर खबर पर इनकम पाये।

ਆਮ ਆਦਮੀ ਪਾਰਟੀ ਵਿੱਚ 20 ਪਰਿਵਾਰ ਹੋਏ ਸ਼ਾਮਿਲ
  • 151128798 - TIRTH SINGH 0 0
    21 Jul 2021 11:18 AM



ਜ਼ਿਲਾ ਫਰੀਦਕੋਟ ਦੇ ਸ਼ਹਿਰ ਜੈਤੋ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੈਤੋ ਅਤੇ ਜ਼ਿਲਾ ਪ੍ਰਧਾਨ ਯੂਥ ਵਿੰਗ ਫਰੀਦਕੋਟ ਅਮੋਲਕ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ
ਲੋਕ ਅਕਾਲੀ ਦਲ,ਕਾਂਗਰਸ ਤੇ ਬਾਕੀ ਰਾਜਸੀ ਪਾਰਟੀ ਤੋਂ ਅੱਕ ਚੁੱਕੇ ਨੇ ਹੁਣ ਲੋਕ ਸਭ ਸਮਝ ਚੁੱਕੇ ਨੇ ਕਿ ਸਿਰਫ ਆਮ ਆਦਮੀ ਪਾਰਟੀ ਹੀ ਆਉਣ ਵਾਲੀਆ ਪੀੜੀਆਂ ਨੂੰ ਬਚਾ ਸਕਦੀ ਹੈ। ਇਸੇ ਲੜੀ ਤਹਿਤ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਲੱਖਾ ਸਿੰਘ ਤੇ ਗੁਰਮੇਲ ਸਿੰਘ ਦੀ ਪ੍ਰੇਰਨਾ ਸਦਕਾ 20 ਪਰਿਵਾਰਾਂ ਨੇ ਅਮੋਲਕ ਸਿੰਘ (ਸਾ:ਹਲਕਾ ਇੰਚਾਰਜ ਜੈਤੋ)ਜਿਲ੍ਹਾ ਪ੍ਰਧਾਨ ਯੂਥ ਵਿੰਗ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ। ਇਸ ਮੌਕੇ ਤੇ ਲਛਮਣ ਸ਼ਰਮਾ ਜਿਲ੍ਹਾ ਖਜਾਨਚੀ, ਸੇਖੋਂ ਜਿਲ੍ਹਾ ਸੋਸ਼ਲ ਮੀਡੀਆ ਕੋਡੀਨੇਟਰ, ਗੋਬਿੰਦਰ ਸਿੰਘ ਵਾਲੀਆ ਯੂਥ ਵਿੰਗ, ਮਨਦੀਪ ਮਨੀ,ਸਵਰਾਜ ਸਿੰਘ ਮੌਜੂਦ ਸਨ। ਜੈਤੋ ਤੋਂ ਤੀਰਥ ਸਿੰਘ ਵਿਜੇ ਦੀ ਰਿਪੋਰਟ

 



Subscriber

187540

No. of Visitors

FastMail

नई दिल्ली - नीट यूजी काउंसिलिंग के लिए 21 जुलाई से शुरू होंगे रजिस्ट्रेशन     जौनपुर - याचिकाकर्ता को धमकी देने में थाना प्रभारी समेत चार पुलिसकर्मी और एक लेखपाल निलंबित     शामली - पति का जेठानी से अफेयर! पत्नी ने किया विरोध तो दहेज में मांगे पांच लाख     त्रिपुरा - त्रिपुरा की स्नेहा देबनाथ दिल्ली में लापता, 7 दिन पहले आखिरी बार मां से हुई थी बात     तमिलनाडु - तमिलनाडु में डीजल से भरी मालगाड़ी में लगी भीषण आग     दिल्ली - दिल्ली में खुशनुमा हुआ वेदर, NCR के कई इलाकों में झमाझम बारिश