एक बार क्लिक कर पोर्टल को Subscribe करें खबर पढ़े या अपलोड करें हर खबर पर इनकम पाये।
ਬਰਾੜ ਹੁੰਡਈ ਨੇ ਲੋਨ ਮੇਲੇ ਵਿੱਚ ਕਰਵਾਈ ਬੱਲੇ ਬੱਲੇ
- 151113014 - CHARANJIT SINGH
0
0
10 Nov 2020 14:47 PM
ਮੋਗਾ 9 ਨਵੰਬਰ ( ਚਰਨਜੀਤ ਸਿੰਘ ਦਵਿੰਦਰ ਕੁਮਾਰ) ਐਚ ਡੀ ਐਫ ਸੀ ਬੈਂਕ ਵੱਲੋਂ ਮਲਟੀ ਲੋਨ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਰ ਤਰਾਂ ਦੇ ਲੋਨ ਦੀਆਂ ਸੁਵਿਧਾਵਾਂ ਉਪਲਬਧ ਹਨ । ਇਸ ਮੌਕੇਂ ਬਰਾੜ ਹੁੰਡਈ ਕੰਪਨੀ ਮੋਗਾ ਵੱਲੋਂ ਆਪਣੇ ਗਾਹਕਾਂ ਲਈ ਸਪੈਸ਼ਲ ਆਫਰ ਦਿੱਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਪਨੀ ਦੇ ਮੈਂਬਰਾਂ ਨੇ ਦੱਸਿਆ ਕਿ ਇੱਥੇ ਮੌਕੇ ਤੇ ਹੀ ਕਾਗਜ਼ੀ ਕਾਰਵਾਈ ਪੂਰੀ ਕਰਵਾਕੇ ਕਸਟਮਰ ਨੂੰ ਕਾਰ ਦੇ ਦਿੱਤੀ ਜਾਂਦੀ ਹੈ । ਇਸ ਲੋਨ ਮੇਲੇ ਵਿੱਚ ਦਰਸ਼ਕਾਂ ਨੇ ਆਪਣੀ ਕਾਫੀ ਰੁਚੀ ਦਿਖਾਈ। ਦਵਿੰਦਰ ਕੁਮਾਰ ਦੇ ਨਾਲ ਚਰਨਜੀਤ ਸਿੰਘ ਦੀ ਰਿਪੋਰਟ