EPaper SignIn

ਤੇਜ ਰਫਤਾਰ ਟਰਾਲਾ ਫੁੱਟਪਾਥ ਤੇ ਚੜ੍ਹਿਆ,ਜਾਨੀ ਨੁਕਸਾਨ ਤੋਂ
  • 151118038 - GURJEET SINGH DHILLON 0



(ਗੁਰਜੀਤ ਸਿੰਘ ਢਿੱਲੋਂ) ਕੋਟਕਪੂਰਾ :-ਸਥਾਨਕ ਮੁਕਤਸਰ ਰੋਡ ਤੜਕਸਾਰ ਇਕ ਤੇਜ ਰਫਤਾਰ ੇ ਘੋੜਾ ਟਰਾਲਾ ਫੁੱਟਪਾਥ ਤੇ ਚੜ੍ਹ੍ਹ ਗਿਆ ਜਿਸ ਨਾਲ ਜਿਸ ਡਰਾਈਵਰ ਤੇ ਉਸ ਦਾ ਸਾਥੀ ਵਾਲ- ਵਾਲ ਬੱਚ ਗਏ । ਜਾਣਕਾਰੀ ਅਨੁਸਾਰ ਬੀਕਾਨੇਰ ਰਾਜਸਥਾਨ ਤੋਂ ਚੱਲਕੇ ਸ਼ਾਹਕੋਟ ਵਿਖੇ ਜਾ ਰਿਹਾ ਘੋੜਾ ਟਰਾਲਾ ਜਿਸ ਨੂੰ ਵਿਸ਼ਾਲ ਪੁੱਤਰ ਕਿਸ਼ੋਰ ਚੰਦ ਵਾਸੀ ਬੱਬਲਾ ਨਗਰ ਬੀਕਾਨੇਰ ਚਲਾ ਰਿਹਾ ਸੀ ਜਦੋ ਉਹ ਕੋਟਕਪੂਰਾ ਵਿਖੇ ਪੁੱਜਾ ਤਾਂ ਅਚਾਨਕ ਨੀਂਦ ਆਉਣ ਕਾਰਨ ਇਹੇ ਟਰਾਲਾ ਫੁੱਟਪਾਥ ਤੇ ਚੜ੍ਹ ਗਿਆ ਜਿਸ ਕਾਰਨ ਡਰਾਈਵਰ ਤੇ ਉਸ ਦਾ ਸਾਥੀ ਖੁਸ਼ਕਿਸਮਤੀ ਨਾਲ ਬੱਚ ਗਏ ਅਤੇ ਗੱਡੀ ਅਤੇ ਪੱਥਰ ਦੀਆਂ ਟਾਈਲਾ ਦਾ ਕਾਫੀ ਨੁਕਸਾਨ ਹੋ ਗਿਆ। ਸੂਚਨਾ ਮਿਲਦਿਆਂ ਥਾਣਾ ਸਿਟੀ ਦੇ ਐਸ ਐਚ ਓ ਗੁਰਮੀਤ ਸਿੰਘ ਤੇ ਟ੍ਰੈਫਿਕ ਇਚਾਰਜ ਜਸਵੀਰ ਸਿੰਘ ਮੌਕੇ ਤੇ ਪਹੁੱਚੇ ਜਿੰਨਾਂ ਘਟਨਾ ਦਾ ਜਾਈਜਾ ਲਿਆ। ਇਸ ਘਟਨਾ ਤੋਂ ਬਾਅਦ ਸਾਰ ਦਿਨ ਟ੍ਰੈਫਿਕ ਪ੍ਰਭਾਵਿਤ ਰਿਹਾ। 02 ਐਫਡੀਕੇ ;- ਘਟਨਾ ਤੋਂ ਬਾਅਦ ਪਲਟੇ ਹੋਏ ਟਰਾਲੇ ਦੀ ਤਸਵੀਰ।

Subscriber

173793

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात