ਅਰੋੜਾ ਜਨਰਲ ਸਟੋਰ ਤੇ ਸ਼ੋਟ ਸਰਕਟ ਨਾਲ ਲਗੀ ਅੱਗ
ਅਰੋੜਾ ਜਨਰਲ ਸਟੋਰ ਤੇ ਸ਼ੋਟ ਸਰਕਟ ਨਾਲ ਲਗੀ ਅੱਗ ਕੱਲ ਰਾਤ 10:30 ਦੇ ਕਰੀਬ ਆਰੀਆ ਸਕੂਲ ਰੋਡ ਨੇੜੇ ਆਰੀਆ ਗਰਲ ਸਕੂਲ ਅਰੋੜਾ ਜਨਰਲ ਸਟੋਰ ਦੇ ਗੇਰਜ ਤੇ ਲਗੀ ਅੱਗ ਜਿਸ ਵਿਚ ਕਾਰ ਦਾ ਕਾਫੀ ਨੁਕਸਾਨ ਹੋਇਆ ਅਤੇ ਕੁਝ ਹੋਰ ਸਮਾਨ ਦਾ ਨੁਕਸਾਨ ਵੀ ਹੋਇਆ ਪਰ ਮੌਕੇ ਤੇ ਆ ਕੇ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਅਤੇ ਹੋਰ ਨੁਕਸਾਨ ਹੋਣ ਤੋ ਬਚਾਅ ਕੀਤਾ