ਅੱਜ ਬੀ ਕੇ ਯੂ ਰਾਜੇਵਾਲ ਦੇ ਪ੍ਰਗਟ ਸਿੰਘ ਸਕੱਤਰ ਪੰਜਾਬ ਜੀ ਦੇ ਦਿਸ਼ਾ ਨਾਰਦੇਸ਼ਾਂ ਅਨੁਸਾਰ ਪਿੰਡ ਖਡੂਰ ਵਿੱਖੇ ਇਕ ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਤਹਿਤ ਪਿੰਡ ਖਡੂਰ ਵਿਚ ਬੀ ਕੇ ਯੂ ਰਾਜੇਵਾਲ ਦੀ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿਚ ਵਿਰਸਾ ਸਿੰਘ ਪ੍ਧਾਨ , ਸੰਦੀਪ ਸਿੰਘ ਮੀਤ ਪ੍ਧਾਨ , ਪਰਮਜੀਤ ਸਿੰਘ ਮੀਤ ਪ੍ਧਾਨ , ਬਲਵੀਰ ਸਿੰਘ ਜਰਨਲ ਸਕੱਤਰ ,ਲਖਵਿੰਦਰ ਸਿੰਘ ਜਰਨਲ ਸਕੱਤਰ , ਡਾਕਟਰ ਕੁਲਬੀਰ ਸਿੰਘ ਮੀਡੀਅਾ ਸਕੱਤਰ,ਗੁਰਪਰੇਮ ਸਿੰਘ ਖਜਾਨਚੀ , ਅਤੇ ਮੇਂਬਰ ਸੁਰਜੀਤ ਸਿੰਘ ਪ੍ਰਧਾਨ ਗੱਪਕ, ਜਗਰੂਪ ਸਿੰਘ, ਮਨਜਿੰਦਰ ਸਿੰਘ, ਸੰਮਾ ਸਿੰਘ, ਜੋਗਿੰਦਰ ਸਿੰਘ,ਦਵਿੰਦਰ ਸਿੰਘ,ਸੁਖਮੰਦਰ ਸਿੰਘ,ਭਗਵਾਨ ਸਿੰਘ ,ਲਵਦੀਪ ਸਿੰਘ ਲੱਬੂ ,ਸ਼ਮਸ਼ੇਰ ਸਿੰਘ ,ਜੀ ਟੀ ਰੋਡ ,ਦਲੀਪ ਸਿੰਘ ਜੀ ਟੀ ਰੋਡ ,ਗੁਰਜੰਟ ਸਿੰਘ ,ਵਿਰਸਾ ਸਿੰਘ ਜੰਡੂ ,ਦਰਸ਼ਨ ਸਿੰਘ ਬੁਰਜੀਅਾ ,ਜਸਬੀਰ ਸਿੰਘ ਵਿਰਕ ,ਕੁਲਦੀਪ ਸਿੰਘ ਬੁਰਜੀਅਾ ,ਸੁਖਚੈਨ ਸਿੰਘ ਬੁਰਜੀਅਾ ,ਬਲਜਿੰਦਰ ਸਿੰਘ,ਕਮਲਜੀਤ ਸਿੰਘ ,ਸ਼ਮਸ਼ੇਰ ਸਿੰਘ ਸ਼ੇਰਾ ,ਜਥੇਦਾਰ ਸਰਵਨ ਸਿੰਘ ,ਗਗਨਦੀਪ ਸਿੰਘ ਗਗਨਾ ,ਮਦਨ ਕੰਬੋਜ ,ਸੌਨੂੰ ਸ਼ਰਮਾ ,ਦਰਸ਼ਨ ਸਿੰਘ ,ਦਵਿੰਦਰ ਸਿੰਘ ਕਾਲਾ,ਚੜਤ ਸਿੰਘ, ਸਤਪਾਲ ਸਿੰਘ ਵਿਰਕ ਦਰਸ਼ਨ ਸਿੰਘ ਜੀ ਟੀ ਰੋਡ ,ਨਿਰਮਲ ਸਿੰਘ ਬੁਰਜੀਅਾ ਡਾਕਟਰ ਰਾਜੂ ,ਬੂਟਾ ਸਿੰਘ ,ਜੌਰਾ ਸਿੰਘ ,ਸੂਰਤ ਸਿੰਘ ,ਬਲਵਿੰਦਰ ਸਿੰਘ ਬੁਰਜੀਅਾ ਰਸ਼ਪਾਲ ਸਿੰਘ ਵਿਰਕ , ਸੁਖਵੰਤ ਸਿੰਘ ਟੌਨਾ ਆਦਿ ਮੇਂਬਰ ਨਿਉਕਤ ਕੀਤੇ ਗਏ