27ਅਗਸਤ ਮੋਗਾ, ਪੰਜਾਬ ਦੇ ਮੋਗਾ ਸ਼ਹਿਰ ਵਿੱਚ ਬੀਤੇ ਦਿਨ ਪੰਜਾਬ ਸਰਕਾਰ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਤੇ ਮੋਗਾ ਹਰਿਆਵਲ ਲਹਿਰ, ਸਾਂਝ ਵੈਲਫੇਅਰ ਕਲੱਬ, ਤੇ ਸਹਿਰ ਦੀਆਂ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਜੀ. ਟੀ. ਰੋਡ ਦੇ ਡੀਵਾਈਡਰ ਬਿਗ ਬਿਨਾਂ ਦੇ ਸਾਹਮਣੇ ਤੋ ਲੈਕੇ ਧਵਨ ਪੈਲੇਸ ਦੇ ਸਾਹਮਣੇ ਪੁਲ ਤੋ ਕੋਟਕਪੂਰਾ ਬਾਈਪਾਸ ਦੇ ਦੋਨੋ ਪਾਸੇ ਯੂਞਰਜ ਇਨਕਲੇਵ ਤੱਕ ਫੁੱਲਾਂ ਵਾਲੀਆ ਵੇਲਾਂ ਛਾਂਦਾਰ ਦਰਖਤ ਫੁੱਲਾਂ ਤੇ ਫਲਦਾਰ ਪੋਦੇ ਲਗਾ ਕੇ ਵਣਮਹਾਉਤਸਵ ਮਨਾਇਆ |
ਇਸ ਮੋਕੇ ਸਾਂਝ ਵੈਲਫੇਅਰ ਕਲੱਬ ਦੇ (ਚੇਅਰਮੈਨ) ਤੇਜਿੰਦਰਪਾਲ ਸਿੰਘ ਗਿੱਲ਼ ਨੇ ਦੱਸਿਆ ਦਰਖੱਤਾ ਨਾਲ ਹੀ ਜੀਵਨ ਹੈ |
ਇਹ ਸਾਨੂੰ ਆਕਸੀਜਨ, ਖੁਸ਼ਬੋ, ਫੁੱਲ ਤੇ ਫੱਲਾ ਦੇ ਨਾਲ ਨਾਲ ਲੱਕੜ ਵੀ ਦਿੰਦੇ ਜੋ ਸਾਡੇ ਘਰਾਂ ਦੇ ਦਰਵਾਜੇ ਤੇ ਖਿੜਕੀਆਂ ਦੇ ਕੰਮ ਆਉਦੀ ਹੈ ਤੇ ਬਾਲਣ ਵੀ ਦਿੰਦੇ ਹੈ | ਇਸ ਮੋਕੇ ਤੇਜਿੰਦਰਪਾਲ ਸਿੰਘ ਗਿੱਲ਼ (ਚੇਅਰਮੈਨ) ਸਾਂਝ ਵੈਲਫੇਅਰ ਕਲੱਬ, ਹਰਜੀਤ ਸਿੰਘ ਟੀਟੂ (ਪ੍ਧਾਨ )ਮੋਂਗਾ ਹਰਿਆਵਲ ਲਹਿਰ, ਗਗਨ ਕਰਵਲ (ਪ੍ਧਾਨ) ਸਾਂਝ ਵੈਲਫੇਅਰ ਕਲੱਬ, ਸ੍ਰੀ ਐਸ.ਕੇ .ਬਾਂਸਲ, ਕਰਨ ਕੰਡਾ (ਉਪ ਪ੍ਧਾਨ ) ਜਗਸੀਰ ਸਿੰਘ ਗਿੱਲ਼, ਸਤਪਾਲ ਸਿੰਘ ਕੰਡਾ, ਹਰਮਨ ਕੰਡਾ, ਕਰਨ ਕੰਡਾ.ਜਸਕਰਨ ਸਿੰਘ ਮਿੰਟਾ, ਕੁਲਜੀਤ ਸਿੰਘ ਘਾਲੀ, ਜਸਪ੍ਰੀਤ ਕੰਡਾ,ਕਾਰਿਕ ਗੋਡਵਾਲ, ਅਕਾਸ ਅਰੋੜਾ, ਗੁਰਪ੍ਰੀਤ ਸਿੰਘ, ਜੱਸਲ ਤੋਂ ਇਲਾਞਾ ਮੇਅਰ ਨਿਤਕਾ ਭੱਲਾ,ਡਿਪਟੀ ਮੇਅਰ ਅਸੋਕ ਧਮੀਜਾ, ਸੀਨੀਅਰ ਕੋਸਲਰ ਕੂਸਮ ਥਾਲੀ, ਅਰਵਿੰਦਰ ਸਿੰਘ ਕਾਨਪੁਰੀ, ਮੈਡਮ ਹਰਸਿਮਰਤ ਕੋਰ ਗਿੱਲ਼, ਤੋਂ ਇਲਾਞਾ ਅਨੇਕਾਂ ਞਲੱਟੀਅਰਾ ਨੇ ਯੋਗਦਾਨ ਪਾਇਆ ਗਗਨ ਪ੍ਰਦਾਨ, ਹਰਜੀਤ ਸਿੰਘ ਪ੍ਰਧਾਨ, ਕਰਨ ਕੰਡਾ ਵਾਈਸ ਪ੍ਰਧਾਨ, ਨੇ ਸਾਰੇਆ ਦਾ ਯੋਗਦਾਨ ਪਾਉਨ ਲਈ ਬਹੁਤ ਬਾਹੁਤ ਧੰਨਵਾਦ ਕੀਤਾ |