EPaper SignIn

ਮੋਟਰਸਾਈਕਲ ਸਵਾਰ ਅਤੇ ਟਾਟਾ ਏਸ ਦੀ ਸਾਹਮਣੇ ਤੋਂ ਟੱਕਰ
  • 151128798 - TIRTH SINGH 0



ਫਰੀਦਕੋਟ ਦੇ ਸ਼ਹਿਰ ਜੈਤੋ ਵਿੱਚ ਸਮਾਜ ਸੇਵਾ ਸੰਸਥਾ - ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਐਮਰਜੈਂਸੀ ਫੋਨ ਰਾਂਹੀ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ,ਦਿੱਤੀ ਕਿ ਬਠਿੰਡਾ ਰੋਡ ਨੇੜੇ ਆਰ ਕੇ ਮਾਰਬਲ ਦੇ ਸਾਮ੍ਹਣੇ ਇੱਕ ਨੋਜਵਾਨ ਮੋਟਰਸਾਇਕਲ ਸਵਾਰ  ਜੈਤੋ ਵੱਲੋਂ ਜਾਂ ਰਿਹਾ ਸੀ ਤੇ ਰਫਤਾਰ ਹੋਣ ਕਾਰਨ ਆਪਣੇ ਮੋਟਰਸਾਇਕਲ ਦਾ ਸੰਤੁਲਨ ਵਿਗੜ ਗਿਆ । ਅਤੇ  ਮੋਟਰਸਾਇਕਲ ਸਵਾਰ ਰੋਂਗ ਸਾਈਡ  ਵਾਲੇ ਪਾਸੇ ਹੋ ਗਿਆ ,ਸਾਮ੍ਹਣੇ ਆ ਰਹੇ ਟਾਟਾ ਏਸ ਟੈਪੂ ਦੀ ਕੰਡਟਰ ਸਾਈਡ ਵਿੱਚ ਜਾ ਵੱਜਾ ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਚੇਅਰਮੈਨ ਮਨੀਸ਼ ਗੋਇਲ, ਵਾਈਸ ਚੇਅਰਮੈਨ ਨੀਟਾ ਗੋਇਲ,  ਪ੍ਧਾਨ ਸਾਹਿਲ ਗੋਇਲ,ਅਸੋਕ ਮਿੱਤਲ, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ ਘਟਨਾ ਵਾਲੀ ਥਾਂ ਤੇ ਪਹੁੰਚੇ ਗੰਭੀਰ ਜ਼ਖਮੀ ਨੋਜਵਾਨ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ ਜਿੱਥੇ ਡਾਕਟਰ ਰਾਜਵੀਰ ਕੋਰ ਵਜਵਾ ਇਲਾਜ਼ ਉਪਚਾਰ ਕਰਨ ਉਪਰੰਤ ਉਸਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਪਰ ਵਾਰਸਾਂ ਦੀ ਆਪਣੀ ਮਰਜ਼ੀ ਅਨੁਸਾਰ ਬਠਿੰਡਾ ਦੇ ਨਿੱਜੀ ਪਰਾਈਵੇਟ ਹਸਪਤਾਲ ਇਲਾਜ਼ ਉਪਚਾਰ ਲਈ ਲੈ ਗਏ। ਜਿਸਦੀ ਪਹਿਚਾਣ ਹਰਜੋਤ ਸਿੰਘ (20ਸਾਲ) ਸਪੁੱਤਰ ਗੁਰਮੀਤ ਸਿੰਘ ਪਿੰਡ ਕੋਠੇ ਕੇਹਰ ਸਿੰਘ ਵਜੋਂ ਹੋਈ । ਜੈਤੋ ਤੋਂ ਤੀਰਥ ਸਿੰਘ ਵਿਜੇ ਦੀ ਰਿਪੋਰਟ 


Subscriber

173790

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात