ਅਵਾਰਾ ਪਸ਼ੂ ਵੱਜਣ ਨਾਲ ਮੋਟਰਸਾਈਕਲ ਸਵਾਰ ਜ਼ਖਮੀ
- 151128798 - TIRTH SINGH
0
25 ਫਰਬਰੀ ( ਤੀਰਥ ਸਿੰਘ/ਵਿਜੇ ) ਜੈਤੋ ਦੀ ਸਮਾਜ ਸੇਵਾ ਸੰਸਥਾ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਨੂੰ ਕਿਸੇ ਰਾਹਗੀਰ ਨੇ ਫੋਨ ਰਾਂਹੀ ਸੂਚਨਾ ਦਿੱਤੀ। ਕਿ ਕੋਟਕਪੂਰਾ ਰੋਡ ਨੇੜੇ ਦਾਣਾ ਮੰਡੀ ਕੋਲ ਅਚਾਨਕ ਅਵਾਰਾ ਪਸ਼ੂ ਮੋਟਰਸਾਇਕਲ ਸਵਾਰ ਦੇ ਅੱਗੇ ਆ ਗਿਆ, ਅਤੇ ਮੋਟਰਸਾਇਕਲ ਸਵਾਰ ਨੋਜਵਾਨ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਦਿਆਂ ਹੀ ਚੇਅਰਮੈਨ ਨਵਨੀਤ ਗੋਇਲ, ਜੋਨੀ ਜਿੰਦਲ, ਪਾਇਲਟ ਮੀਤ ਸਿੰਘ ਮੀਤਾ, ਘਟਨਾ ਵਾਲੀ ਥਾਂ ਤੇ ਪਹੁੰਚੇ ਜਖ਼ਮੀ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਿਆਂਦਾ ਗਿਆ। ਜਿਸ ਦੀ ਪਹਿਚਾਣ ਬੇਅੰਤ ਸਿੰਘ (32ਸਾਲ) ਵਾਸੀ ਤੇਲੀ ਮੁਹੱਲਾ ਵਜੋਂ ਹੋਈ ।