EPaper SignIn

ਅਣਪਛਾਤੀ ਕਾਰ ਨੇ ਮਾਰੀ ਫੇਂਟ ਮੋਟਰਸਾਈਕਲ ਸਵਾਰ ਜ਼ਖਮੀ
  • 151128798 - TIRTH SINGH 0



30 ਜਨਵਰੀ ( ਤੀਰਥ ਸਿੰਘ/ਵਿਜੇ)ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਨੂੰ ਕਿਸੇ ਰਾਹਗੀਰ ਨੇ ਫੋਨ ਰਾਂਹੀ ਸੂਚਨਾ ਦਿੱਤੀ ਕਿ ਬਠਿੰਡਾ ਰੋਡ ਨਜ਼ਦੀਕ ਆਕਲੀਆ ਪਿੰਡ ਦੇ ਕੋਲ ਤੇਜ਼ੀ ਨਾਲ ਆ ਰਹੀ ਅਣਪਛਾਤੀ ਕਾਰ ਨੇ ਪਿੱਛੋਂ ਫੇਟ ਮਾਰ ਇੱਕ ਮੋਟਰਸਾਇਕਲ ਸਵਾਰ ਆਦਮੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਮੋਕੇ ਤੇ ਫਰਾਰ ਹੋ ਗਿਆ ਸੂਚਨਾ ਮਿਲਦਿਆਂ ਹੀ ਚੇਅਰਮੈਨ ਨਵਨੀਤ ਗੋਇਲ ਜੋਨੀ ਜਿੰਦਲ ਪਾਇਲਟ ਮੀਤ ਸਿੰਘ ਮੀਤਾ ਅਸੋਕ ਮਿੱਤਲ ਐਬੂਲੈਂਸ ਲੈ ਕੇ ਘਟਨਾ ਵਾਲੇ ਸਥਾਨ ਤੇ ਪਹੁੰਚੇ ਤੇ ਜਖ਼ਮੀ ਨੂੰ ਗੋਨਿਆਣਾ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਿਜਾਇਆ ਗਿਆ ਜਿਸ ਦੀ ਪਹਿਚਾਣ ਵੀਰਾ ਸਿੰਘ (45ਸਾਲ) ਸਪੁੱਤਰ ਰਾਮਚੰਦ ਵਾਸੀ ਕਿਲੀ ਪਿੰਡ ਵਜੋਂ ਹੋਈ ਜੋ ਚੰਦਭਾਨ ਪਿੰਡ ਨਵੇਂ ਬਣ ਰਹੇ ਪੈਟਰੋਲ ਪੰਪ ਮਜਦੂਰੀ ਕਰਕੇ ਵਾਪਸ ਜਾ ਰਿਹਾ ਸੀ ।

Subscriber

173786

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात