ਮੋਟਰਸਾਈਕਲ ਦਾ ਟਾਇਰ ਫਿਸਲਿਆ ਇੱਕ ਜ਼ਖਮੀ
- 151128798 - TIRTH SINGH
0
13 ਜਨਵਰੀ (ਵਿਜੇ ਮਿਹਰਾ )ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਨੂੰ ਕਿਸੇ ਰਾਹਗੀਰ ਨੇ ਫੋਨ ਰਾਂਹੀ ਸੂਚਨਾ ਦਿੱਤੀ ਕਿ ਪਿੰਡ ਚੰਦਭਾਨ ਡਰੇਨ ਕੋਲ ਤੇਜ਼ ਰਫ਼ਤਾਰ ਨਾਲ ਜੈਤੋ ਵੱਲ ਆ ਰਿਹਾ ਸੀ ਅਚਾਨਕ ਮੋਟਰਸਾਇਕਲ ਸਵਾਰ ਦਾ ਟਾਇਰ ਸਲਿੱਪ ਹੋ ਗਿਆ ਮੋਟਰਸਾਇਕਲ ਸਵਾਰ ਸਿੱਧਾ ਬਿਜਲੀ ਵਾਲੇ ਖੰਂਬੇ ਨਾਲ ਟੱਕਰ ਹੋ ਗਈ ਸੂਚਨਾ ਮਿਲਦਿਆਂ ਹੀ ਚੇਅਰਮੈਨ ਨਵਨੀਤ ਗੋਇਲ ਜੋਨੀ ਜਿੰਦਲ ਪਾਇਲਟ ਮੀਤ ਸਿੰਘ ਮੀਤਾ ਮੰਨੂ ਗੋਇਲ ਅਸ਼ੋਕ ਮਿੱਤਲ ਐਬੂਲੈਂਸ ਲੈ ਕੇ ਘਟਨਾ ਵਾਲੀ ਥਾਂ ਤੇ ਪਹੁੰਚੇ ਜਖ਼ਮੀ ਨੂੰ ਇਲਾਜ਼ ਉਪਚਾਰ ਹਸਪਤਾਲ ਵਿੱਚ ਲਿਆਂਦਾ ਜਿਸ ਦੀ ਪਹਿਚਾਣ ਭੁਪਿੰਦਰ ਸਿੰਘ(32ਸਾਲ) ਸਪੁੱਤਰ ਭੀਮ ਸੈਨ ਵਾਸੀ ਮਲੋਟ ਜੋ ਕਿ ਅੱਜਕੱਲ ਰੇਲਵੇ ਸਟੇਸ਼ਨ ਚੰਦਭਾਨ ਰਹਿ ਰਿਹਾ ਹੈ ।